ਜੋਸ਼ Talks
ਜੋਸ਼ Talks
  • Видео 696
  • Просмотров 74 072 957
ਖੁਲਾਸੇ - Moosewala, Jassi & Bhagat Singh | Jupinderjit Singh | Josh Talks Punjabi
ਸਾਡੇ ਅੱਜ ਦੇ Speaker ਜੁਪਿੰਦਰਜੀਤ ਸਿੰਘ The Tribune ਦੇ ਵਿੱਚ ਆਪਣੀ ਪੱਤਰਕਾਰੀ ਦੇ ਸੇਵਾ ਨਿਭਾ ਰਹੇ ਹਨ ਤੇ ਨਾਲ ਹੀ ਪੰਜਾਬ ਹੋਰ ਕਈ ਵਿਸ਼ਿਆਂ ਉੱਤੇ Research ਕਰਦੇ ਹਨ, ਉਹ ਦੱਸਦੇ ਹਨ ਕੇ ਪੜ੍ਹਾਈ ਵਿੱਚ ਖਾਸ ਕਰਕੇ Mathematics ਵਿੱਚ ਉਹ ਬਹੁਤ ਚੰਗੇ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੂੰ Failure ਵੀ ਦੇਖਣਾ ਪਿਆ ਪਰ Literature ਅਤੇ ਲਿਖਣ ਚ ਚੰਗੇ ਹੋਣ ਕਰਕੇ ਉਨ੍ਹਾਂ ਨੇ ਅਖਬਾਰ ਤੇ Magazines ਚ ਲਿਖਣਾ ਸ਼ੁਰੂ ਕਰ ਦਿੱਤਾ ਤੇ Indian Express ਚ ਕੰਮ ਕੀਤਾ ਤੇ ਕਰਦੇ ਕਰਦੇ ਹੁਣ ਉਹ ਉਨ੍ਹਾਂ ਕਈ Media house ਨਾਲ ਕੰਮ ਕਰ ਚੁਕੇ ਹਨ ਤੇ ਆਪਣੀ ਕਈ Books ਲਿਖ ਚੁਕੇ ਹਨ ਜਿਨ੍ਹਾਂ ਦੇ ਉਤੇ Movie ਵੀ ਬਣ ਚੁੱਕਿਆ ਹਨ ਜਿਵੇਂ Jassi Canadian ਕੁੜੀ, Latest ਉਨ੍ਹਾਂ ਦੀ Book Who Sidhu Moosewala ਉਤੇ trending ਚੱਲ ਰਹੀ ਹੈ।
ਆਓ ਸੁਣੀਏ ਪੂਰੀ ਕਹਾਣੀ।
Today's Speaker Jupinderjit Singh is doing his journalistic service in The Trib...
Просмотров: 493

Видео

ਆਹ ਕੀ ਹੋ ਗਿਆ, ਇਨ੍ਹੀ ਸੋਹਣੀ ਸੀ, ਇੱਕ ਤੇ ਕੁੜੀ ਉਪਰੋਂ... | @M_Positive_Vibes-Manveer | Josh Talks Punjabi
Просмотров 77113 часов назад
ਸਾਡੀ ਅੱਜ ਦੀ Speaker ਮਨਵੀਰ ਕੌਰ ਇੱਕ ਸਹੀ ਉਧਾਰਣ ਹੈ ਉਨ੍ਹਾਂ ਲਈ ਜੋ ਕਹਿੰਦੇ ਨੇ ਸਾਡੇ ਵਿੱਚ ਇਹ ਕਮੀ ਹੈ ਇਸ ਕਰਕੇ ਅਸੀਂ ਕੁਝ ਵੱਡਾ ਨਹੀਂ ਕਰ ਸਕਦੇ, ਭਾਵੇ ਬਚਪਨ ਤੋਂ ਹੀ ਉਨ੍ਹਾਂ ਦਾ ਇੱਕ ਹੱਥ ਨਹੀਂ ਸੀ ਜਿਸ ਕਰਕੇ ਉਨ੍ਹਾਂ ਦੇ ਘਰਦੇ ਅਤੇ ਉਨ੍ਹਾਂ ਨੂੰ ਬਹੁਤ ਕੁਝ ਸਹਿਣਾ ਪਿਆ ਪਰ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰਖੀ IIT BHU ਤੇ Gate ਵਰਗੇ Exam ਦੇਕੇ ਉਹ Government Job ਲੈਂਦੇ ਹਨ ਪਰ ਕੰਮ ਦੌਰਾਨ ਵੀ ਉਨ੍ਹਾਂ ਨੂੰ Depression ਦਾ ਸਾਹਮਣਾ ਕਰਨਾ ਪਿਆ, ਫਿਰ ਉਨ੍ਹਾਂ ਨੂੰ ਚੰਡੀਗੜ੍ਹ...
ਪੰਜਾਬ ਚ ਵੱਧ ਰਿਹਾ ਇਹ ਕੰਮ, ਹਰ NRI ਜਰੂਰ ਸੁਣੇ, NRI Property Case | Sunil Mallan | Josh Talks Punjabi
Просмотров 1,1 тыс.20 часов назад
ਸਾਡੇ ਅੱਜ ਦੇ Speaker ਸੁਨੀਲ ਮੱਲਣ ਜੀ ਬਹੁਤ ਹੀ ਸੂਜਵਾਨ ਵਕੀਲ ਹਨ ਤੇ ਉਹ ਵਕਾਲਤ ਵਿੱਚ PHD ਕਰ ਚੁਕੇ ਹਨ, ਵਕੀਲ ਬਣਨ ਤੋਂ ਪਹਿਲਾ ਉਹ Engineer ਸਨ। ਜਿਥੇ ਉਨ੍ਹਾਂ ਸਰਕਾਰ ਨਾਲ ਮਿਲਕੇ ਕੁਝ Projects ਦੇ ਉੱਤੇ ਕੰਮ ਕੀਤਾ ਜਿਵੇਂ Skills Development, consultant, ਪਰ ਅੱਜ ਉਹ ਇੱਕ ਅਜਿਹੇ Case ਦੀ ਗੱਲ ਕਰ ਰਹੇ ਹਨ ਜਿਸਦੇ ਉਹ 14 ਵੇ ਵਕੀਲ ਸਨ ਇਸਤੋਂ ਪਹਿਲਾ 13 ਵਕੀਲ ਇਸ case ਨੂੰ ਛੱਡਕੇ ਭੱਜ ਗਏ, ਇਹ ਕਹਾਣੀ ਇੱਕ NRI ਵੀਰ ਦੀ ਹੈ ਜੋ Donkey ਲਵਾ ਕੇ ਬਾਹਰ ਚਲਾ ਗਿਆ ਪਿੱਛੋਂ ਭ...
ਉਨ੍ਹਾਂ ਲਈ ਮੈਂ Experiment Material- ਮੇਰੇ ਤੇ ਸਭ ਕੁਝ Try ਕਰਦੇ | Navdeep Kaur | Josh Talks Punjabi
Просмотров 2,3 тыс.День назад
ਸਾਡੀ ਅੱਜ ਦੀ Speaker ਨਵਦੀਪ ਕੌਰ ਆਪਣਾ ਨਾਮ Guinness world book of records ਦੇ ਵਿੱਚ ਸ਼ਾਮਿਲ ਕਰਵਾ ਚੁਕੇ ਹਨ ਪਰ ਇਹ ਸਭ ਕੋਈ ਸੌਖਾ ਨਹੀਂ ਸੀ, ਪੈਦਾ ਹੁੰਦੇ ਹੀ ਉਨ੍ਹਾਂ ਨੂੰ Doctor ਨੇ ਆਪਣੇ ਖੋਲ ਰੱ ਲਿਆ ਕਿਉਂਕਿ ਉਨ੍ਹਾਂ ਦੀ Body Parts ਠੀਕ ਨਹੀਂ ਸਨ ਉਨ੍ਹਾਂ ਨੂੰ Experiment ਲਈ ਰੱਖਿਆ ਗਿਆ ਉਨ੍ਹਾਂ ਨੇ ਆਪਣੀ ਜਿੰਦਗੀ ਚ School ਘੱਟ ਤੇ Hospital ਜਿਆਦਾ ਵੇਖਿਆ, ਆਪਣੀ ਮਾਂ ਤੇ ਭੈਣ ਵਾਂਗ ਹੀ ਉਨ੍ਹਾਂ ਵੀ Sitar ਵਜਾਉਣਾ ਚਾਹਿਆ ਤੇ ਤਰਾਂ ਤਰਾਂ ਦੀਆਂ ਗੱਲਾਂ ਸੁਨਣ ਨੂੰ ਮ...
ਉਨ੍ਹਾਂ ਦੇ ਮੂੰਹ ਤੇ ਚਪੇੜ ਇਹ ਕਹਾਣੀ ਜੋ ਕਹਿੰਦੇ ਔਰਤ ਪੜ੍ਹ ਨਹੀਂ ਸਕਦੀ | Jaswinder Kaur | Josh Talks Punjabi
Просмотров 2,6 тыс.14 дней назад
ਸਾਡੇ ਅੱਜ ਦੀ Speaker ਜਸਵਿੰਦਰ ਕੌਰ ਕੋਈ ਆਮ ਅਧਿਆਪਕ ਨਹੀਂ ਇਨ੍ਹਾਂ ਨੇ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਜਿਸ ਵੀ ਪੜ੍ਹਾਈ ਦੀ ਲੋੜ ਪਈ ਉਹੀ ਕਰ ਲਿਆ, ਛੋਟੀ ਉਮਰੇ ਹੀ ਵਿਆਹ ਤੋਂ ਬਾਅਦ ਉਨ੍ਹਾਂ ਨਾ ਸਿਰਫ ਆਪਣਾ, ਆਪਣੇ ਪਤੀ ਦਾ ਵੀ ਵਿਕਾਸ ਕੀਤਾ ਉਨ੍ਹਾਂ ਵਿਚ Confidence ਭਰਿਆ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ, ਆਖ਼ਰ ਦੋਨਾਂ ਨੇ ਕਮਾਈ ਦੇ ਨਾਲ ਆਪਣਾ ਘਰ ਵੀ ਪਾ ਲਿਆ ਤੇ ਪਰ ਜਸਵਿੰਦਰ ਨੇ ਆਪਣੀ ਪੜ੍ਹਾਈ ਨਾ ਛੱਡੀ B.ED M.A ਵਰਗੀਆਂ ਕਈ Degree ਕਰਕੇ ਉਨ੍ਹਾਂ ਆਪਣੀ Teaching ਚ ਵਾਧਾ...
ਅੱਗੇ ਕੀ ਹੋਣਾ? Life ਕਿਥੇ ਲੈਕੇ ਜਾਊ? ਨਹੀਂ ਪਤਾ ਤੇ ਇਹ ਸੁਣਲੋ |MBA - BANK| Amrit Kaur | Josh Talks Punjabi
Просмотров 1,8 тыс.21 день назад
ਸਾਡੀ ਅੱਜ ਦੀ Speaker ਅੰਮ੍ਰਿਤ ਕੌਰ ਦੀ ਕਹਾਣੀ ਕੋਈ ਆਮ ਨਹੀਂ ਅੰਮ੍ਰਿਤ ਨੇ ਆਪਣੀ ਜਿੰਦਗੀ ਵਿੱਚ ਕੋਈ paper ਨਹੀਂ ਛੱਡਿਆ SSC BANK Insurance PO Clerk RRB Grade B ਵਰਗੇ ਸਾਰੇ ਪੇਪਰ ਦਿੱਤੇ ਇਥੋਂ ਤੱਕ ਕਿ UPSC ਦੀ ਤਿਆਰੀ ਕੀਤੀ ਕਿਸੇ ਚ Prelims ਰਹਿ ਜਾਣਾ ਕਿਸੇ ਚ Mains ਤੇ ਕਿਸੇ ਚ Interview ਫਿਰ ਉਨ੍ਹਾਂ ਆਪਣੀ MBA ਵੀ ਕੀਤੀ ਜਿਸ ਦੌਰਾਨ ਹੀ ਉਨ੍ਹਾਂ ਨੂੰ Tuitions ਪੜ੍ਹਾਉਣ ਦੇ offer ਆਏ ਤੇ ਉਨ੍ਹਾਂ ਨੇ Classes ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਉਹ ਇੱਕ ਸਫਲ on...
15 ਸਾਲ ਨਸ਼ਾ ਕੀਤਾ, ਜਿੰਦਾ ਰਹਿਣਾ ਵੀ ਔਖਾ ਲੱਗਦਾ | Life Coaching | Vikram Sethi | Josh Talks Punjabi
Просмотров 1,6 тыс.21 день назад
ਸਾਡੇ ਅੱਜ ਦੇ Speaker ਵਿਕਰਮ ਸੇਠੀ ਦੀ ਕਹਾਣੀ ਕੋਈ ਆਮ ਨਹੀਂ, ਭਾਵੇ ਇੱਕ ਸਮੇਂ ਤੇ ਵਿਕਰਮ ਆਪ ਇੱਕ ਨਸ਼ੇੜੀ ਸਨ , ਉਨ੍ਹਾਂ ਉਹ ਸਭ ਕੀਤਾ ਜੋ ਦੂਜੇ ਨਸ਼ੇ ਕਰਨ ਵਾਲੇ ਕਰਦੇ ਹਨ ਘਰ ਦੀ ਬਰਬਾਦੀ ਤੇ ਆਪਣੀ ਵੀ ਪਰ ਅੱਜ ਉਹ ਨਾ ਸਿਰਫ ਨਸ਼ੇ ਚੋ ਬਾਹਰ ਨਿਕਲੇ ਸਗੋਂ ਇੱਕ Author ਬਣਕੇ ਕਿਤਾਬ ਵੀ ਲਿਖੀ ਤੇ ਆਪਣਾ Rehab ਖੋਲਕੇ ਕਈ ਮੁੰਡਿਆਂ ਨੂੰ ਇਸਚੋ ਬਾਹਰ ਕੱਡਿਆ ਤੇ ਅੱਜ ਵੀ ਲਗਾਤਾਰ psychiatrists ਤੇ psychologists ਦੀ ਮਦਦ ਨਾਲ ਲੋਕ ਦੀ ਮਦਦ ਕਰ ਰਹੇ ਹਨ। ਆਓ ਸੁਣੀਏ ਪੂਰੀ ਕਹਾਣੀ। Links- V...
ਪਿਓ ਮੰਜੇ ਤੇ, ਕੁੜੀ ਨੂੰ ਆਜ਼ਾਦੀ Girl Riding Bike and Run Milk Business | Saniketana | Josh Talks Punjabi
Просмотров 1,1 тыс.Месяц назад
ਸਾਡੀ ਅੱਜ ਦੀ Speaker ਸਨੀਕੇਤਨਾ ਸ਼ਰਮਾ ਦੀ ਕਹਾਣੀ ਉਨ੍ਹਾਂ ਸਭ ਦੇ ਲਈ ਇੱਕ Motivation ਹੈ ਜੋ ਉਮਰ ਤੇ ਕੰਮ ਦਾ ਬਹਾਨਾ ਬਣਾ ਕੇ ਕਿਸਮਤ ਨੂੰ ਕੋਸਦੇ ਹਨ, ਉਨ੍ਹਾਂ ਆਪਣੇ ਪਿਤਾ ਦੇ Accident ਤੋਂ ਬਾਅਦ ਅੱਠਵੀ Class ਤੋਂ ਹੀ ਉਨ੍ਹਾਂ ਦਾ ਦੁੱਧ ਦਾ ਕੰਮ ਸੰਭਾਲ ਲਿਆ, ਇਸ ਦੌਰਾਨ ਉਨ੍ਹਾਂ ਨੂੰ Study ਤੇ ਵੀ ਫਰਕ ਪਿਆ, ਉਨ੍ਹਾਂ ਆਪਣੇ ਤੇ ਕਈ Comments ਸੁਣੇ ਪਰ ਹਿੰਮਤ ਤੇ ਦਲੇਰੀ ਨਾਲ ਉਨ੍ਹਾਂ ਇਸ ਸਭ ਦਾ ਸਾਹਮਣਾ ਕੀਤਾ ਤੇ Dairy Shop ਖੋਲਕੇ ਆਪਣਾ Business ਵੀ Start ਕੀਤਾ। ਆਓ ਸੁਣੀਏ...
Scooty Wale Sardar JI! ਰਾਜਮਾ ਚਾਵਲ ਵੇਚ ਸੁਧਾਰੇ Financial ਹਾਲਤ | Bhupinder Singh | Josh Talks Punjabi
Просмотров 2,3 тыс.Месяц назад
ਸਾਡੇ ਅੱਜ ਦੇ Speaker ਭੁਪਿੰਦਰ ਸਿੰਘ ਦੀ ਕਹਾਣੀ ਇੱਕ ਸਹੀ ਮਿਸਾਲ ਹੈ ਉਨ੍ਹਾਂ ਲਈ ਜੋ ਹਿੰਮਤ ਹਰ ਚੁੱਕੇ ਹਨ ਉਹ ਦੱਸਦੇ ਹਨ ਕੇ ਕਿਵੇਂ 180 ਕਿੱਲੋ ਦਾ ਬੰਦਾ ਅੱਜ ਵੀ ਕੰਮ ਕਰ ਰਿਹਾ ਹੈ, 1999 ਵਿੱਚ ਉਨ੍ਹਾਂ ਦੇ ਪਿਤਾ ਜੀ ਚਲਦਾ ਕੰਮ ਛੱਡਕੇ ਚੱਲੇ ਗਏ ਜਿਸਤੋ ਬਾਅਦ ਕਿ ਸਾਰੀ ਜਿੰਮੇਵਾਰੀ ਉਨ੍ਹਾਂ ਦੇ ਉਤੇ ਆ ਗਈ Study ਤੋਂ ਬਾਅਦ Taxi ਦਾ ਕੰਮ ਕੀਤਾ ਫਿਰ sale purchase ਦਾ ਕੰਮ ਕਰਨਾ ਅੰਤ ਉਨ੍ਹਾਂ ਦੇ ਬਚਿਆ ਨੇ ਉਨ੍ਹਾਂ ਦਾ ਸਾਥ ਦਿੱਤਾ ਤੇ ਉਨ੍ਹਾਂ ਨੇ ਪੁਰਾਣੀ Scooty ਉੱਤੇ ਰਾਜਮਾ ਚਾਵਲ...
7ਵੀਂ Fail 9ਵੀਂ Fail 11ਵੀਂ ਚੋ ਨਾਮ ਕੱਟਿਆ | ਅੱਜ ਸਭ ਦੇ ਗਾਣੇ ਮੈਂ ਕੀਤੇ| Arundeep Teji | Josh Talks Punjabi
Просмотров 1,8 тыс.Месяц назад
Click here to Download CashKaro App 👉cashk.app.link/Z6gZcVoZLJb👈🏼 ਅੱਜ ਤੋਂ ਆਪਣੀ ਸਾਰੀ Online Shopping ਤੇ Cashback ਪਾਓ! ਅਤੇ ਇਸ Cashback ਨੂੰ ਆਪਣੇ Bank Account ਵਿੱਚ Transfer ਕਰੋ! ਸਾਡੇ ਅੱਜ ਦੇ Speaker ਅਰੁਣਦੀਪ ਤੇਜੀ ਪੇਸ਼ੇ ਵੱਜੋਂ ਅੱਜ ਇੱਕ ਕਾਮਯਾਬ Cinematographer ਹਨ ਪਰ ਬਚਪਨ ਵਿੱਚ ਉਹ ਪੜ੍ਹਾਈ ਚ ਕੋਈ ਜਿਆਦਾ ਹੋਸ਼ਿਆਰ ਨਹੀਂ ਸਨ ਉਹ ਦੱਸਦੇ ਹਨ ਕੇ ਉਹ 7 ਵੀਂ ਚ ਫੇਲ ਹੋਏ ਫਿਰ 9 ਵੀਂ ਚ ਫੇਲ ਹੋਏ, ਜਿਵੇ ਕਿਵੇਂ ਉਨ੍ਹਾਂ ਨੇ School ਕਰਕੇ ਕਾਲਜ ਗਏ...
ਕੋਈ ਸਰਕਾਰ ਨਹੀਂ ਕਰ ਸਕੀ ਇਹ ਕੰਮ ਰੋਜ ਕਰੋੜਾ ਚ ਹੋ ਜਾਂਦਾ ਖਰਚਾ | Gurtaj Singh | Josh Talks Punjabi
Просмотров 1,4 тыс.Месяц назад
Click here to Download CashKaro App 👉cashk.app.link/xqpPyBlcCJb👈🏼 ਅੱਜ ਤੋਂ ਆਪਣੀ ਸਾਰੀ Online Shopping ਤੇ Cashback ਪਾਓ! ਅਤੇ ਇਸ Cashback ਨੂੰ ਆਪਣੇ Bank Account ਵਿੱਚ Transfer ਕਰੋ! ਸਾਡੇ ਅੱਜ ਦੇ Speaker ਗੁਰਤਾਜ ਸਿੰਘ ਅੱਜ ਪੁਰੇ ਪੰਜਾਬ ਵਿੱਚ ਕਿਡਨੀ dialysis ਦੀਆਂ Machine ਲਾਕੇ ਲੋਕ ਦੀ ਸੇਵਾ ਕਰ ਰਹੇ ਹਨ ਤੇ ਅੱਜ ਉਹ ਦੱਸਦੇ ਹਨ ਕੇ ਕਿਵੇਂ ਉਨ੍ਹਾਂ ਦੇ ਚਾਚਾ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਹ ਸੋਚਿਆ ਤੇ NRI ਤੇ ਹੋਰ ਪੰਜਾਬੀਆਂ ਨੇ ਉਨ੍ਹਾਂ ਦੀ...
Army ਚ Major ਦੀ Rank ਛੱਡਕੇ UPSC ਕਰਨ ਲੱਗਾ |Civil Services-UPSC| Abhinandan Singh | Josh Talks Punjabi
Просмотров 824Месяц назад
ਸਾਡੇ ਅੱਜ ਦੇ Speaker ਅਭਿਨੰਦਨ ਸਿੰਘ ਨੇ School ਤੋਂ ਬਾਅਦ ਹੀ ਇੱਕ NGO ਬਣਾਈ ਤੇ ਉਹਦੇ ਲਈ ਕੰਮ ਕਰਦੇ ਰਹੇ ਪਰ ਸ਼ੁਰੂ ਤੋਂ ਹੀ Army ਬਹੁਤ ਪਸੰਦ ਹੋਣ ਕਰਕੇ ਉਨ੍ਹਾਂ ਨੇ ਆਪਣੇ College ਤੋਂ ਬਾਅਦ ਹੀ Army Join ਕਰ ਲਈ ਤੇ ਕਈ Missions ਉੱਤੇ ਕੰਮ ਕਰਦੇ ਰਹੇ ਤੇ ਨਾਲ ਹੀ Sports ਵਿੱਚ ਵੀ ਕਾਫੀ ਤੇਜ ਹੋਣ ਕਰਕੇ ਉਹ Active ਰਹਿੰਦੇ ਸਨ ਪਰ ਫਿਰ ਉਨ੍ਹਾਂ ਨੇ Army ਛਕਦੇ Civil Services UPSC ਕਰਨ ਦਾ ਫੈਸਲਾ ਲਿਆ ਤੇ 2023 ਦੇ UPSC ਨਤੀਜੇ ਵਿੱਚ ਉਨ੍ਹਾਂ ਨਾਮ ਆਗਿਆ। ਆਓ ਸੁਣੀਏ ਉਨ...
England ਤੋਂ ਵਾਪਸ ਮੁੜਿਆ, ਬੁਰਾ ਹਾਲ ਵੇਖ ਮੈਂ ਇਥੇ ਕੱਛੇ ਬਨੈਣ ਵੇਚਣ ਲੱਗਾ |Harpal Chahal| Josh Talks Punjabi
Просмотров 13 тыс.Месяц назад
Click here to Download CashKaro App 👉cashk.app.link/z8NpDguSrJb👈🏼 ਅੱਜ ਤੋਂ ਆਪਣੀ ਸਾਰੀ Online Shopping ਤੇ Cashback ਪਾਓ! ਅਤੇ ਇਸ Cashback ਨੂੰ ਆਪਣੇ Bank Account ਵਿੱਚ Transfer ਕਰੋ! @Visalandimmigration ਸਾਡੇ ਅੱਜ ਦੇ speaker ਹਰਪਾਲ ਚਾਹਲ ਭਾਵੇ ਪੜ੍ਹਾਈ ਵਿੱਚ ਬਹੁਤ ਵਧੀਆ ਨਹੀਂ ਸਨ ਪਰ ਜਿੰਦਗੀ ਦੇ ਚਾਲ ਦੇ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਕਾਬਿਲ ਬਣਾ ਲਿਆ, ਹਰਪਾਲ ਸ਼ੁਰੂਵਾਤੀ ਦਿੰਦਾ ਦੇ ਵਿੱਚ England ਗਏ ਜਿਥੇ ਜਾਕੇ ਉਨ੍ਹਾਂ ਨੇ ਬਹੁਤ ਕੁਝ suffer...
ਮੈਂ ਫੌਜ ਚ ਰਹਿੰਦੀ ਤੇ ਪਿੱਛੇ ..😮 Financial, Emotional Support | Capt. Poonam Kaur | Josh Talks Punjabi
Просмотров 685Месяц назад
ਸਾਡੀ ਅੱਜ ਦੀ Speaker ਪੂਨਮ ਕੌਰ ਇੱਕ EX Army Officer ਹਨ, Captain Rank ਦੀ ਪੂਨਮ ਦੀ ਜਿੰਦਗੀ ਬਚਪਨ ਤੋਂ ਹੀ ਸੰਘਰਸ਼ ਵਾਲੀ ਰਹੀ ਹੈ, ਉਨ੍ਹਾਂ ਦੇ ਪਿਤਾ ਜੀ ਵੀ Army ਚ ਸਨ, ਸ੍ਰੀ ਲੰਕਾ ਜੰਗ ਤੇ ਗਏ ਜਦ ਵਾਪਸ ਨਾ ਆਏ ਤੇ ਉਨ੍ਹਾਂ ਨੂੰ ਸ਼ਹੀਦ ਕਰਾਰ ਦੇ ਦਿੱਤਾ ਗਿਆ ਤੇ ਉਨ੍ਹਾਂ ਨੇ ਆਪਣੀ ਪੜ੍ਹਾਈ Post Graduation ਦੇ ਨਾਲ Army ਦਾ Test ਦਿੱਤੋ ਤੇ Select ਹੋ ਗਏ ਤੇ ਫਿਰ Training ਕੀਤੀ ਪਰ Marriage ਤੋਂ ਬਾਅਦ ਜਿੰਦਗੀ ਹੋਰ ਵੀ ਮੁਸ਼ਕਿਲ ਹੋ ਗਈ ਦੋ ਬਚਿਆ ਤੋਂ ਬਾਅਦ Husband ਦੇ...
Jimmy Shergill on Punjabi Movies Why Only Comedy? & Ranneeti: Balakot & Beyond | Josh Talks Punjabi
Просмотров 67 тыс.Месяц назад
Click here to Download CashKaro App 👉cashk.app.link/JTta2H1XcJb👈🏼 ਅੱਜ ਤੋਂ ਆਪਣੀ ਸਾਰੀ Online Shopping ਤੇ Cashback ਪਾਓ! ਅਤੇ ਇਸ Cashback ਨੂੰ ਆਪਣੇ Bank Account ਵਿੱਚ Transfer ਕਰੋ! ਸਾਡੇ ਅੱਜ ਦੇ ਮਹਿਮਾਨ ਜਿੰਮੀ ਸ਼ੇਰਗਿੱਲ ਨੂੰ ਕੋਈ ਜਾਣ ਪਹਿਛਾਣ ਦੀ ਲੋੜ ਨਹੀਂ ਸਭ ਨੂੰ ਉਨ੍ਹਾਂ ਦੀ ਕਲਾਕਾਰੀ ਹਿੰਦੀ ਤੇ ਪੰਜਾਬੀ ਫ਼ਿਲਮਾਂ ਜਿਵੇਂ Maachis Mohabaten Yaaran nal bahara ਤੋਂ ਲੈਕੇ Munde UK De Dharti Mel karade Rabba Danna Paani ਅਤੇ Shareek ...
IIT, Engineering, Management ਕਰਕੇ ਮੌਤ ਨਾਲ ਖੇਡ ਰਿਹਾ | Col Daljeet S Cheema | Josh Talks Punjabi
Просмотров 2,1 тыс.2 месяца назад
IIT, Engineering, Management ਕਰਕੇ ਮੌਤ ਨਾਲ ਖੇਡ ਰਿਹਾ | Col Daljeet S Cheema | Josh Talks Punjabi
ਪਿਓ ਨੂੰ ਸ਼ਰਾਬੀ ਵੇਖਿਆ, ਪੰਜਵੀ ਪਾਸ ਬਣਿਆ Director-Punjab Mandi Board| Harpreet Singh | Josh Talks Punjabi
Просмотров 1,8 тыс.2 месяца назад
ਪਿਓ ਨੂੰ ਸ਼ਰਾਬੀ ਵੇਖਿਆ, ਪੰਜਵੀ ਪਾਸ ਬਣਿਆ Director-Punjab Mandi Board| Harpreet Singh | Josh Talks Punjabi
Singapore ਤੋਂ ਵਾਪਸ ਆਕੇ ਕੀਤਾ Food Business | Money - Finance | Sharanpreet Singh | Josh Talks Punjabi
Просмотров 1,1 тыс.2 месяца назад
Singapore ਤੋਂ ਵਾਪਸ ਆਕੇ ਕੀਤਾ Food Business | Money - Finance | Sharanpreet Singh | Josh Talks Punjabi
Bullet ਦੇ ਸਭ ਤੋਂ ਮਸ਼ਹੂਰ Mechanic ਦੀ ਕਹਾਣੀ ਜੋ ਕਿਸੇ ਨੂੰ ਨਹੀਂ ਪਤਾ | Kalsi Bullet | Josh Talks Punjabi
Просмотров 1,8 тыс.2 месяца назад
Bullet ਦੇ ਸਭ ਤੋਂ ਮਸ਼ਹੂਰ Mechanic ਦੀ ਕਹਾਣੀ ਜੋ ਕਿਸੇ ਨੂੰ ਨਹੀਂ ਪਤਾ | Kalsi Bullet | Josh Talks Punjabi
8th Fail, Total 10 ਵਾਰੀ Fail, ਪਰ Hard work ਤੇ Struggle ਕਰਕੇ ਬਣਿਆ CA |Subir Singh| Josh Talks Punjabi
Просмотров 9802 месяца назад
8th Fail, Total 10 ਵਾਰੀ Fail, ਪਰ Hard work ਤੇ Struggle ਕਰਕੇ ਬਣਿਆ CA |Subir Singh| Josh Talks Punjabi
ਕਿਵੇਂ ਬਣੇ ਵਕੀਲ? ਗੱਲ ਕਰਦਿਆਂ ਭਾਵੁਕ ਹੋਏ Advovate @SunilMallan | Inspiring Story | Josh Talks Punjabi
Просмотров 1,3 тыс.2 месяца назад
ਕਿਵੇਂ ਬਣੇ ਵਕੀਲ? ਗੱਲ ਕਰਦਿਆਂ ਭਾਵੁਕ ਹੋਏ Advovate @SunilMallan | Inspiring Story | Josh Talks Punjabi
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਸਰੂਪ ਲਿਖਣ ਵਾਲੀ ਪਹਿਲੀ ਬੀਬੀ | Kamaljeet Kaur | Josh Talks Punjabi
Просмотров 9542 месяца назад
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਸਰੂਪ ਲਿਖਣ ਵਾਲੀ ਪਹਿਲੀ ਬੀਬੀ | Kamaljeet Kaur | Josh Talks Punjabi
ਚੱਲਦੇ Show ਚ Mic ਲੈ ਲਿਆ, 5 - 7 ਗੀਤ ਸੁਣਕੇ ਉਠ ਗਏ ਮੈਨੂੰ ਕਹਿੰਦੇ...| Hardeep Singh | Josh Talks Punjabi
Просмотров 6 тыс.2 месяца назад
ਚੱਲਦੇ Show ਚ Mic ਲੈ ਲਿਆ, 5 - 7 ਗੀਤ ਸੁਣਕੇ ਉਠ ਗਏ ਮੈਨੂੰ ਕਹਿੰਦੇ...| Hardeep Singh | Josh Talks Punjabi
Chandigarh Kare Aashiqui ਮੇਰੇ ਗੀਤ ਤੇ Controversy ਹੋਈ- ਫਿਲਮ ਬਣੀ | Hardeep Singh | Josh Talks Punjabi
Просмотров 29 тыс.2 месяца назад
Chandigarh Kare Aashiqui ਮੇਰੇ ਗੀਤ ਤੇ Controversy ਹੋਈ- ਫਿਲਮ ਬਣੀ | Hardeep Singh | Josh Talks Punjabi
Kapil Dev ਨੇ ਸਾਈਕਲ ਤੇ ਆਉਣਾ Yograj ਕੋਲ Jeep ਹੁੰਦੀ ਸੀ | Hardeep Singh | Josh Talks Punjabi
Просмотров 31 тыс.2 месяца назад
Kapil Dev ਨੇ ਸਾਈਕਲ ਤੇ ਆਉਣਾ Yograj ਕੋਲ Jeep ਹੁੰਦੀ ਸੀ | Hardeep Singh | Josh Talks Punjabi
ਜਿਸਨੇ Suspend ਕੀਤਾ ਓਸੇ ਦਾ Case ਲੜਿਆ, ਬਾਬਾ ਨਾਮ ਤੋਂ ਮਸ਼ਹੂਰ ਅੱਜ Adv. Harsimran Singh| Josh Talks Punjabi
Просмотров 2,7 тыс.3 месяца назад
ਜਿਸਨੇ Suspend ਕੀਤਾ ਓਸੇ ਦਾ Case ਲੜਿਆ, ਬਾਬਾ ਨਾਮ ਤੋਂ ਮਸ਼ਹੂਰ ਅੱਜ Adv. Harsimran Singh| Josh Talks Punjabi
Ranjit Bawa, Tarsem Jassar ਨਾਲ ਕੰਮ ਤੇ Amir Khan ਨੇ ਆਪ Select ਕੀਤਾ | Daljit Sona | Josh Talks Punjabi
Просмотров 2,2 тыс.3 месяца назад
Ranjit Bawa, Tarsem Jassar ਨਾਲ ਕੰਮ ਤੇ Amir Khan ਨੇ ਆਪ Select ਕੀਤਾ | Daljit Sona | Josh Talks Punjabi
Gurdas Maan, Hans Raj Hans, Jasbir Jassi, ਇਹ ਸਾਰੇ ਮੇਰੇ ਕੋਲੋਂ ਹੀ... | Pankaj Vig | Josh Talks Punjabi
Просмотров 18 тыс.3 месяца назад
Gurdas Maan, Hans Raj Hans, Jasbir Jassi, ਇਹ ਸਾਰੇ ਮੇਰੇ ਕੋਲੋਂ ਹੀ... | Pankaj Vig | Josh Talks Punjabi
18 ਦੀ ਉਮਰ ਚ ਬਣਿਆ- ਜੋ ਸਭ ਕਹਿੰਦੇ ਨਹੀਂ ਹੋ ਸਕਦਾ |Inspiring Story| YashKaran Rattu | Josh Talks Punjabi
Просмотров 2,1 тыс.3 месяца назад
18 ਦੀ ਉਮਰ ਚ ਬਣਿਆ- ਜੋ ਸਭ ਕਹਿੰਦੇ ਨਹੀਂ ਹੋ ਸਕਦਾ |Inspiring Story| YashKaran Rattu | Josh Talks Punjabi
ਜੇਲ ਚ ਪੜ੍ਹਾਈ ਕੀਤੀ- ਭਾਵੁਕ ਹੋਕੇ ਦੱਸਿਆ ਕਿਵੇਂ ਮਾਂ ਨੇ ਸਾਨੂੰ | Gurcharan Singh Grewal | Josh Talks Punjabi
Просмотров 13 тыс.3 месяца назад
ਜੇਲ ਚ ਪੜ੍ਹਾਈ ਕੀਤੀ- ਭਾਵੁਕ ਹੋਕੇ ਦੱਸਿਆ ਕਿਵੇਂ ਮਾਂ ਨੇ ਸਾਨੂੰ | Gurcharan Singh Grewal | Josh Talks Punjabi

Комментарии

  • @gssstudio23-md4it
    @gssstudio23-md4it 2 часа назад

    Rnait ne youtube chanel to old videos delete krtiaa😊 suru ch nal hor munde c y de

  • @DesiBoy-cx5pi
    @DesiBoy-cx5pi 11 часов назад

    0300 wale sab nasha krda Golia prega sman sab chalda aa

  • @DesiBoy-cx5pi
    @DesiBoy-cx5pi 11 часов назад

    0300 wale hje vi saman launde aa tahi mani Othe tikya

  • @user-rc3fn1ds1l
    @user-rc3fn1ds1l 13 часов назад

    Bahut vadia MSG,, waheguru mehar krn

  • @labbisarwara3832
    @labbisarwara3832 14 часов назад

    Brdr apa v chnda nasha yrr 😢 bncho chd hi ni huhda White⚪

  • @harneksingh2055
    @harneksingh2055 15 часов назад

    ਬਾਈ ਜੀ ਮੈ ਅੰਜ ਹੀ ਵੇਖੀ ਸੀ ਵੀਡੀੳ ਤੇ ਥੋਹਾਡੇ ਨਾਲ ਤਾਂ ਬਹੁਤ ਪਹਿਲਾਂ ਦਾ ਖਿੜਿਆ ਹੋਇਆ ਸੀ

  • @davindergill6569
    @davindergill6569 18 часов назад

    Sab jhooth ih ghori aa sire di is ta shad di ni kise nu ta talak hoya ih di harkta mariya va

  • @thekuldeep8734
    @thekuldeep8734 19 часов назад

    2016 ch constable da paper ni hoyea c

  • @LakhaSaab
    @LakhaSaab 21 час назад

    Very Nice Speech My Sis! And Very Motivational 😊😊😊

  • @satwantsingh8071
    @satwantsingh8071 23 часа назад

    👍👍

  • @user-rr2ol1vk7n
    @user-rr2ol1vk7n День назад

    Good 👍

  • @BhadurSingh-h9f
    @BhadurSingh-h9f День назад

    ਬਹੁਤ ਵਧੀਆ ਸੋਚ ਰਹੀ ਭੈਣੇ ਤੇਰੀ ਜੋ ਸਾਰਾ ਕੰਮ ਆਪਣੇ ਜੋਸ਼ ਨਾਲ ਕੀਤਾ ਧੰਨਵਾਦ ਜੀ

  • @FPacademyfuturepoint
    @FPacademyfuturepoint День назад

    Mam tusi upsc and pcs di preparation punjabi medium wich kiti c?

  • @Pallyx91
    @Pallyx91 День назад

    To anyone thinking of buhing this idiots book ... just don't, its full of children fantasies and all news sstories we already know.

  • @Pallyx91
    @Pallyx91 День назад

    Your book is full of BULL S#iT

  • @Repost372
    @Repost372 День назад

    eh tym e hunda ik india e ni me america réhna 3 crore india da Chita Peh gia eithe 2 saal ch Bro dia sarea galn me smj skda héroïne 24 gram 4 din ch kr da c hun shi hoea

  • @bharatsinghrao2163
    @bharatsinghrao2163 День назад

    Excellent work sarpanch sahiba🎉

  • @babneetkaur8490
    @babneetkaur8490 День назад

    very good bata ponint

  • @babneetkaur8490
    @babneetkaur8490 День назад

    bata fiker ni karn tu chardi kal vich

  • @jaspindersingh9498
    @jaspindersingh9498 День назад

    Good ji

  • @user-sh2mv5qi2q
    @user-sh2mv5qi2q День назад

    Nsha only apne 🧠 brain d khed hai ,, kujh ni kakh ni ,,

  • @omprakashkinger7054
    @omprakashkinger7054 День назад

    सर आपकी कहानी आज के नौजवानों के लिए प्रेरनादायक है और आपके जज्बे को सैल्यूट करता हुं।

  • @jogendrajangidBarmer
    @jogendrajangidBarmer День назад

    First like

  • @online715
    @online715 День назад

    ਚੜਦੀਕਲਾ ਜੀ🙏

  • @Lakhasurry
    @Lakhasurry День назад

    Mani 0300 walea nal hund dkhea mai ajj videos dkh rha Bhut vdyea vichar dite bhut ahone nashe to Sare bch jao

  • @user-il3kw3ft8w
    @user-il3kw3ft8w День назад

    Rabb jaanhda konh sacha

  • @RajeshKumar-no4nd
    @RajeshKumar-no4nd День назад

    Sir ਤੁਸੀਂ great ਹੋ ਬਹੁਤ ਵਧੀਆ motivation 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @HKGAKHAR
    @HKGAKHAR День назад

    ਕੋਈ ਨਾ ਭੈਣੇ, ਨਰਕ-ਸਵਰਗ ਇਸ ਧਰਤੀ ਤੇ ਹੀ ਹਨ, ਜੇ ਇਨਸਾਨਾਂ ਦੁਆਰਾ ਬਣਾਈ ਹੋਈਆਂ ਅਦਾਲਤਾਂ ਸਹੀ ਫੈਸਲਾਂ ਨਹੀਂ ਕਰ ਪਾਉਂਦੀਆਂ ਤਾਂ ਉਸ ਮਾਲਿਕ ਦੀ ਅਦਾਲਤ ਵੀ ਹੈ, ਜਿੱਥੇ ਇੰਨ੍ਹਾਂ ਲੋਕ ਨਿਰਮਤ ਅਦਾਲਤਾਂ ਅਤੇ ਸਾਰੀ ਦੁਨੀਆਂ ਦੇ ਵੀ ਫੈਸਲੇ ਹੁੰਦੇ ਨੇ..! ਉੱਥੇ ਕਦੇ ਵੀ ਕੋਈ ਗਲਤ ਫੈਸਲਾ ਨਹੀਂ ਹੁੰਦਾ..! #GakharzUTComments #UTC20240630

  • @hemraj-vq1wf
    @hemraj-vq1wf 2 дня назад

    Aurat Aurat Di Dushman ha

  • @pinturichtheguru37
    @pinturichtheguru37 2 дня назад

    Kurri canada di, naag, sone rangiye is my favorite song👌👌👌😇😇😇

  • @LakhwinderSingh-je1ph
    @LakhwinderSingh-je1ph 2 дня назад

    Sat Sri akal dr harsinder kaur ji😭😭😱😱💔💔

  • @satishkumar-ij7zw
    @satishkumar-ij7zw 2 дня назад

    GREAT SINGER LYRICS COMPOSER AND NICE HUMAN BEING ❤

  • @whwj4
    @whwj4 2 дня назад

  • @user-jp3jd6np8w
    @user-jp3jd6np8w 2 дня назад

    ❤❤❤sir ji

  • @joginder-z1i
    @joginder-z1i 2 дня назад

    Kaint punjabi channel t ,,Daler aurat di kahani , vekho struggle ke hunda .. ek aurat he h jo sab seh lainde h🙏🏻🙏🏻

  • @tirathnimbri465
    @tirathnimbri465 2 дня назад

    पंजाब के हर सरकारी स्कूल में एक माननीय श्री अमृतपाल सिंह जैसा अध्यापक होना बहुत जरूरी है जिनकी मेहनत बहुत बहुत काबिले तारीफ है

  • @rehmankhanrandhawa4887
    @rehmankhanrandhawa4887 2 дня назад

    ❤ wmk

  • @BaljeetKaur-hd1ms
    @BaljeetKaur-hd1ms 3 дня назад

    Waheguru

  • @LifecoachGraphologist
    @LifecoachGraphologist 3 дня назад

    Sir, You are a really great motivator of the world. You have changed the lives of millions. : #JOLLYUNCLE Writer

  • @MortalUnk
    @MortalUnk 3 дня назад

    Sbb to vdia triika karja sarkar to chuklo ... Limta bnvalo Te fr dharne lalo bhut vdia te easy trikaa

  • @Real_Loin.13
    @Real_Loin.13 3 дня назад

    1mint Di Gall nu ghuma ghuma 30mint late bore kerta

  • @jotsinghbindra8317
    @jotsinghbindra8317 3 дня назад

    n ice

  • @user-vv8uv7lt5y
    @user-vv8uv7lt5y 3 дня назад

    ਇਹ ਯੂਟੀਊਬ ਚੈਨਲ ਬਹੁਤ ਸਾਰੇ ਝੂਠੇ ਤੇ ਮੱਕਾਰ ਲੋਕਾਂ ਨੂੰ ਅਸਲੀ ਤੇ ਸੱਚਾ ਦਿਖਾਉਂਦਾ ਹੈ ਇਸ ਚੈਨਲ ਨੂੰ ਬਾਈਕਾਟ ਕੀਤਾ ਜਾਵੇ ਅਤੇ ਜਿੱਥੇ ਵੀ ਇਹਨਾਂ ਦਾ ਕੋਈ ਬੰਦਾ ਮਲੇ ਉੱਥੇ ਇਹਨਾਂ ਦੀ ਛਤਰ ਪਰੇਟ ਕਰੇ

  • @user-vh4zj1ky9b
    @user-vh4zj1ky9b 3 дня назад

    love you big bro

  • @user-vv8uv7lt5y
    @user-vv8uv7lt5y 3 дня назад

    ਤੇਰੀਆਂ ਕਰਤੂਤਾਂ ਤਾਂ ਸਾਰਾ ਜਹਾਨ ਦੇਖ ਰਿਹਾ ਹੈ ਤੂੰ ਆਪਣੇ ਘਰ ਵਾਲੇ ਦੇ ਪੜਦੇ ਕੀ ਫੋਲੇਗੀ ਤੂੰ ਜੋ ਚਾਹੁੰਦੀ ਸੀ ਤੈਨੂੰ ਮਿਲ ਰਿਹਾ ਹੈ ਤੂੰ ਇੱਥੇ ਆਪਣੀ ਐਸ਼ ਕਰ ਰਹੀ ਹੈ ਬਰਨ ਸਵੰਨੇ ਕੱਪੜੇ ਤੇ ਬੰਨ ਸਵੰਨੇ ਲੋਕ ਮਿਲ ਰਹੇ ਨੇ ਤੈਨੂੰ ਹੋਰ ਕੀ ਚਾਹੀਦਾ ਤੂੰ

  • @rupinderpalsingh8171
    @rupinderpalsingh8171 3 дня назад

    Bhalwan ji me v tuhade fans cho ik majhe da fan tuhada har vdo te live kushtia dekhia samne beth k iko gal kehni chauna pls jasse veer vadde mall apnia kmjoria live ni dasde baki ah gal sahi tuhadi ajkl bro hi bro da shareek banda kalyug veer

  • @MikaJatt-db7ly
    @MikaJatt-db7ly 3 дня назад

    0300 wale brother ghaint ah awe na badnam kro

  • @sunilbanger7276
    @sunilbanger7276 3 дня назад

    Very very good news 🙏🙏🙏🙏🙏🙏🙏🙏🙏🙏🙏

  • @bittu2963
    @bittu2963 3 дня назад

    🎉❤🎉